ਘੱਟ ਸ਼ਬਦਾਂ ਵਿੱਚ ਵਿਅੰਗਮਈ ਢੰਗ ਨਾਲ ਗੱਲ ਕਹਿਣ ਦਾ ਤਰੀਕਾ ਬਹੁਤ ਹੀ ਸ਼ਲਾਗਾਯੋਗ ਹੈ। ਉਮੀਦ ਕਰਦਾ ਹਾਂ ਕੀ ਆਉਣ ਵਾਲੇ ਸਮੇਂ ਵਿੱਚ ਵੀ ਆਪਣੀਆ ਲਿਖਤਾਂ ਨਾਲ ਸਾਨੂੰ ਨਿਹਾਲ ਕਰਦੇ ਰਹੋਗੇ ਆਪਦੀ ਅਗਲੀ ਕਿਤਾਬ ਲਈ ਉਡੀਕਵਾਨ
ਤੁਹਾਡਾ ਨਿੱਕਾ ਵੀਰ ਜਗਸੀਰ ਸਿੰਘ ਰਿਟਾ. ਜਿਲਾ ਸਿੱਖਿਆ ਅਫਸਰ(ਸ) ਫ਼ਿਰੋਜ਼ਪੁਰ।
In a nutshell, the way of speaking in a satirical manner is highly commendable.
I hope you will continue to delight us with your writings in the future too. Waiting for your next book.
Your younger brother
Jagsir Singh Awa, District Education Officer (S), Ferozepur from Canada
Sign up here with your email